¡Sorpréndeme!

ਅਕਾਲੀ ਦਲ ਬਾਦਲ ਦੇ ਲੀਡਰਾਂ ਨੂੰ ਚੜੀ ਮਸਤੀ ਕੀਤਾ 'ਜਿੰਗਾ ਲਾ-ਲਾ' | SAD | Harish Rai Dhanda | Oneindia Punjabi

2022-07-27 7 Dailymotion

ਅਕਾਲੀ ਦਲ ਬਾਦਲ ਦੇ ਲੁਧਿਆਣਾ ਤੋਂ ਆਗੂ ਹਰੀਸ਼ ਰਾਏ ਢਾਂਡਾ ਦਾ ਉਹਨਾਂ ਦੇ ਦੋਸਤਾਂ ਨਾਲ ਮਸਤੀ ਕਰਦਿਆਂ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਢਾਂਡਾ ਆਪਣੇ ਦੋਸਤਾਂ ਨਾਲ ਪਹਾੜੀ ਇਲਾਕੇ 'ਚ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਕਿਥੋਂ ਦਾ ਅਤੇ ਕਦੋਂ ਦਾ ਹੈ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ,ਪਰ ਲੋਕ ਵੀਡੀਓ ਨੂੰ ਬੜੀ ਰੁਚੀ ਨਾਲ ਦੇਖ ਕੇ ਮਜ਼ੇ ਲੈ ਰਹੇ ਹਨ।

#akalidal #Badal #Dance